Jass Salina vlog
Jass Salina vlog
  • 698
  • 15 665 947
ਅੱਜ ਐਸ਼ ਦੇ ਖੁਸ਼ੀ ਦਾ ਟਿਕਾਣਾ ਨਹੀਂ ਅੱਜ ਲੱਗਣਗੇ ਘਰ ਵਿੱਚ ਮਿਸਤਰੀ New Home Update Jass salina Vlog
ਅੱਜ ਐਸ਼ ਦੇ ਖੁਸ਼ੀ ਦਾ ਟਿਕਾਣਾ ਨਹੀਂ ਅੱਜ ਲੱਗਣਗੇ ਘਰ ਵਿੱਚ ਮਿਸਤਰੀ New Home Update Jass salina Vlog #jasssalinavlog #punjabivlog #punjabicouple
Переглядів: 6 926

Відео

ਬਿਲਕੁੱਲ ਨਵੇਂ ਹੈਂਡਵਰਕ ਦੇ ਸੂਟਾਂ ਦੇ ਡਿਜਾਇਨ New Punjabi Handwork Boutique Suit Design (2024) 87288-39631
Переглядів 8 тис.7 годин тому
ਬਿਲਕੁੱਲ ਨਵੇਂ ਹੈਂਡਵਰਕ ਦੇ ਸੂਟਾਂ ਦੇ ਡਿਜਾਇਨ New Punjabi Handwork Boutique Suit Design (2024) 87288-39631 #newsuitdesign #reetfashionboutique #HandworkBoutiqueSuitDesign #BoutiqueSuitDesign
ਸਾਡੇ ਘਰ ਵਿੱਚ 80 ਮੈਬਰ ਰਹਿੰਦੇ ਨੇ ਦੇਖੋ ਕਿੱਡਾ ਵੱਡਾ ਪਰਿਵਾਰ ਆ ਸਾਡਾ ਬਹੁਤ ਜਲਦੀ ਹੀ ਹੋਵੇਗਾ ਆਪਣਾ ਸ਼ੋ ਰੂਮ ਤਿਆਰ
Переглядів 9 тис.9 годин тому
ਸਾਡੇ ਘਰ ਵਿੱਚ 80 ਮੈਬਰ ਰਹਿੰਦੇ ਨੇ ਦੇਖੋ ਕਿੱਡਾ ਵੱਡਾ ਪਰਿਵਾਰ ਆ ਸਾਡਾ ਬਹੁਤ ਜਲਦੀ ਹੀ ਹੋਵੇਗਾ ਆਪਣਾ ਸ਼ੋ ਰੂਮ ਤਿਆਰ #jasssalinavlog #home #punjabivlog #punjabicouple
ਅੱਜ ਘਰ ਦੇ ਵਿੱਚ ਇੱਕ ਨਵੀਂ ਐਟਮ ਤਿਆਰ ਕੀਤੀ ਆ ਤੁਹਾਡੇ ਵੀ ਜਰੂਰ ਕੰਮ ਆਵੇਗੀ Jass salina new vlog
Переглядів 11 тис.19 годин тому
ਅੱਜ ਘਰ ਦੇ ਵਿੱਚ ਇੱਕ ਨਵੀਂ ਐਟਮ ਤਿਆਰ ਕੀਤੀ ਆ ਤੁਹਾਡੇ ਵੀ ਜਰੂਰ ਕੰਮ ਆਵੇਗੀ Jass salina new vlog #jasssalinavlog #punjabivlog videos By Jass sidhu Salina
ਘੈਂਟ ਪੰਜਾਬੀ ਹੈਂਡਵਰਕ ਦੇ ਸੂਟ ਸਪੈਸ਼ਲ ਵਿਆਹ ਤੇ ਪਾਰਟੀ ਲਈ Reet Fashion Boutique new Beutiful Boutique Suit
Переглядів 4,7 тис.21 годину тому
ਘੈਂਟ ਪੰਜਾਬੀ ਹੈਂਡਵਰਕ ਦੇ ਸੂਟ ਸਪੈਸ਼ਲ ਵਿਆਹ ਤੇ ਪਾਰਟੀ ਲਈ Reet Fashion Boutique new Beutiful Boutique Suit #newsuitdesign #reetfashionboutique #dress #Punjabisuit2024 #Handworksuitforwedding
ਅੱਜ ਤਿੰਨ ਭੈਣ ਭਰਾ ਹੋਏ ਕੱਠੇ ਬੱਚੇ ਆ ਗਏ ਨਾਨਕੇ ਹੁਣ ਲੱਗਣ ਗਈਆਂ ਰੋਣਕਾਂ Jass salina Vlog
Переглядів 33 тис.День тому
ਅੱਜ ਤਿੰਨ ਭੈਣ ਭਰਾ ਹੋਏ ਕੱਠੇ ਬੱਚੇ ਆ ਗਏ ਨਾਨਕੇ ਹੁਣ ਲੱਗਣ ਗਈਆਂ ਰੋਣਕਾਂ Jass salina Vlog #jasssalinavlog #punjabivlog
ਮਨਪ੍ਰੀਤ ਦੀ ਪਹਿਲੀ ਵੋਟ ਕਿਸਨੂੰ ਪਾਈ ਅਸੀਂ || ਮਨਪ੍ਰੀਤ ਹਨ੍ਹੇਰੀ ਨਾਲ ਹਵਾ ਚ ਉੱਡ ਚੱਲੀ ਸੀ 🥰 Jass Salina Vlog
Переглядів 11 тис.День тому
ਮਨਪ੍ਰੀਤ ਹਵਾ ਚ ਉੱਡ ਚੱਲੀ ਸੀ 🥰 Jass Salina Vlog #jasssalinavlog #punjabivlog #jassandmanpreetvideos
ਅੱਜ ਮਿਸਤਰੀ ਛੁੱਟੀ ਕਰ ਚੱਲੇ ਆਪਣਾ ਘਰ ਤੇ ਖੇਤ Jass salina Vlog
Переглядів 8 тис.14 днів тому
ਮਨਪ੍ਰੀਤ ਨੇ ਅੱਜ ਪਹਿਲੀ ਵਾਰ ਆਪਣਾ ਨਵਾਂ ਖੇਤ ਦੇਖਿਆ 🥰 Jass salina Vlog #jasssalinavlog #vlog #punjabivlog #indianvlogger #punjabicouplesvideo
ਘੈਂਟ ਪੰਜਾਬੀ ਹੈੱਡਵਰਕ ਦੇ ਸੂਟ ਡਿਜਾਇਨ Beutiful Handwork Punjabi Suit Design For Wedding And Party 2024
Переглядів 5 тис.14 днів тому
Punjabi wedding suit design for You And New Suit Collation Reet Fashion Boutique salina videos By Jass salina Vlog Beutiful Handwork Punjabi Suit Design For Wedding And Party 2024 #punjabivlog #reetfashionboutique #boutiquesuit #handworksuit #punjabisuit
ਹਾਜੀ ਦੋਸਤੋ ਹੋ ਗਿਆ ਘਰ ਦਾ ਕੰਮ ਸ਼ੁਰੂ ਬਹੁਤ ਜਲਦੀ ਇੱਕ ਨਵੀਂ ਚੀਜ਼ ਉੱਭਰ ਕੇ ਆਵੇਗੀ ਆਪਣੇ ਘਰ Jass salina Vlog
Переглядів 13 тис.14 днів тому
Hai Friends the house work has started very soon a new thing will emerge in your house Jass salina Vlog #punjabivlog #jasssalinavlog #vlog
ਰੀਤ ਬੁਟੀਕ ਤੁਹਾਡੇ ਲਈ ਲੈਕੇ ਆਈ ਆ ਲਹਿੰਗਾ ਸੂਟ ਦੇ ਬਿਲਕੁੱਲ ਨਵੇਂ ਡਿਜਾਇਨ ਇਹ ਚੀਜਾਂ ਦੁਕਾਨਾਂ ਤੋਂ ਨਹੀ ਮਿਲਦੀਆਂ
Переглядів 5 тис.14 днів тому
ਰੀਤ ਬੁਟੀਕ ਤੁਹਾਡੇ ਲਈ ਲੈਕੇ ਆਈ ਆ ਲਹਿੰਗਾ ਸੂਟ ਦੇ ਬਿਲਕੁੱਲ ਨਵੇਂ ਡਿਜਾਇਨ ਇਹ ਚੀਜਾਂ ਦੁਕਾਨਾਂ ਤੋਂ ਨਹੀ ਮਿਲਦੀਆਂ #reetfashionboutique #Lehngasuit2024 #handworksuit #boutiquesuit
ਬਹੁਤ ਜਲਦੀ ਹੁਣ ਹੋਣ ਜਾ ਰਿਹਾ ਘਰ ਵਿੱਚ ਇਹ ਵੱਡਾ ਕੰਮ ਫਿਰ ਦੇਖਿਓ Jass salina Vlog
Переглядів 11 тис.21 день тому
ਬਹੁਤ ਜਲਦੀ ਹੁਣ ਹੋਣ ਜਾ ਰਿਹਾ ਘਰ ਵਿੱਚ ਇਹ ਵੱਡਾ ਕੰਮ ਫਿਰ ਦੇਖਿਓ ਨਜ਼ਾਰੇ #jasssalinavlog #punjabivlog
ਸਾਡੇ ਦੋਨਾਂ ਦੇ ਇੱਕੋ ਜਹੇ ਸੂਟ We Both Have The Same Suit || Village Life || Jass Salina Vlog
Переглядів 7 тис.21 день тому
ਸਾਡੇ ਦੋਨਾਂ ਦੇ ਇੱਕੋ ਜਹੇ ਸੂਟ We Both Have The Same Suit || Village Life || Jass Salina Vlog
ਰੀਤ ਫੈਸ਼ਨ ਬੁਟੀਕ ਤੁਹਾਡੇ ਲਈ ਲੈਕੇ ਆਈ ਆ ਅਮਰੀਕਾ, ਕੈਨੇਡਾ ਵਾਲੇ ਹੈਂਡਵਰਕ ਦੇ ਘੈਂਟ ਸੂਟ ਹਰ ਕੋਈ ਦੇਖੇਗਾ ਤੁਹਾਨੂੰ
Переглядів 7 тис.21 день тому
ਰੀਤ ਫੈਸ਼ਨ ਬੁਟੀਕ ਤੁਹਾਡੇ ਲਈ ਲੈਕੇ ਆਈ ਆ ਅਮਰੀਕਾ, ਕੈਨੇਡਾ ਵਾਲੇ ਹੈਂਡਵਰਕ ਦੇ ਘੈਂਟ ਸੂਟ ਹਰ ਕੋਈ ਦੇਖੇਗਾ ਤੁਹਾਨੂੰ
ਘਰ ਦੀ ਸਬਜ਼ੀ ਦਾ ਤਾਂ ਨਜ਼ਾਰਾ ਹੀ ਵੱਖਰਾ ☺️ Jass salina Vlog
Переглядів 13 тис.21 день тому
ਘਰ ਦੀ ਸਬਜ਼ੀ ਦਾ ਤਾਂ ਨਜ਼ਾਰਾ ਹੀ ਵੱਖਰਾ ☺️ Jass salina Vlog
Beutifull Punjabi Handwork Suit For wedding ! Reet Fashion Boutique New Collection 87288-39631
Переглядів 4,2 тис.21 день тому
Beutifull Punjabi Handwork Suit For wedding ! Reet Fashion Boutique New Collection 87288-39631
ਹਾਏ ਗਰਮੀ ! ਮੈਨੂੰ ਲਗਦਾ ਮਨਪ੍ਰੀਤ ਨੇ ਹਵਾ ਨਾਲ਼ ਉੱਡ ਜਾਣਾ i 😉😭
Переглядів 12 тис.21 день тому
ਹਾਏ ਗਰਮੀ ! ਮੈਨੂੰ ਲਗਦਾ ਮਨਪ੍ਰੀਤ ਨੇ ਹਵਾ ਨਾਲ਼ ਉੱਡ ਜਾਣਾ i 😉😭
ਰੀਤ ਫੈਸ਼ਨ ਬੁਟੀਕ ਤੁਹਾਡੇ ਲਈ ਲੈਕੇ ਆਈ ਆ ਕੋਟਨ ਦੇ ਘੈਂਟ ਘੈਂਟ ਬੁਟੀਕ ਸੂਟ New Summer Cotton Suit Collation
Переглядів 9 тис.21 день тому
ਰੀਤ ਫੈਸ਼ਨ ਬੁਟੀਕ ਤੁਹਾਡੇ ਲਈ ਲੈਕੇ ਆਈ ਆ ਕੋਟਨ ਦੇ ਘੈਂਟ ਘੈਂਟ ਬੁਟੀਕ ਸੂਟ New Summer Cotton Suit Collation
ਅੱਜ ਤਾਂ ਮਨਪ੍ਰੀਤ ਸਿਰੇ ਤੋਂ ਹੀ ਮੁੜੀ ਆ 🥺😱😱 Jass salina new vlog
Переглядів 15 тис.28 днів тому
ਅੱਜ ਤਾਂ ਮਨਪ੍ਰੀਤ ਸਿਰੇ ਤੋਂ ਹੀ ਮੁੜੀ ਆ 🥺😱😱 Jass salina new vlog
40 ਸਾਲ ਬਾਅਦ ਪ੍ਰਮਾਤਮਾ ਨੇ ਦਿੱਤੀ ਇੱਕ ਵੱਡੀ ਖੁਸ਼ੀ 🤩🤩☺️🙏🙏🙏
Переглядів 40 тис.Місяць тому
40 ਸਾਲ ਬਾਅਦ ਪ੍ਰਮਾਤਮਾ ਨੇ ਦਿੱਤੀ ਇੱਕ ਵੱਡੀ ਖੁਸ਼ੀ 🤩🤩☺️🙏🙏🙏
ਅੱਜ ਆਖਰਕਾਰ ਸਾਡੀ ਕੋਰਟ ਮੈਰਿਜ ਹੋ ਹੀ ਗਈ ☺️☺️☺️ Jass salina Vlog
Переглядів 11 тис.Місяць тому
ਅੱਜ ਆਖਰਕਾਰ ਸਾਡੀ ਕੋਰਟ ਮੈਰਿਜ ਹੋ ਹੀ ਗਈ ☺️☺️☺️ Jass salina Vlog
ਅੱਜ ਸਾਡਾ ਵਿਆਹ ਸੀ ਮੌਕੇ ਤੇ ਵੱਜ ਗਈ ਭਾਨੀ ਰਹਿ ਗਏ ਸਾਰੇ ਕਰਜ਼ ਅਧੂਰੇ ਬੇਬੇ ਨੇ ਤਾਂ ਹਲੇ ਘਰ ਪਾਣੀ ਵਰਨਾ ਸੀ 😝😭😭😭
Переглядів 14 тис.Місяць тому
ਅੱਜ ਸਾਡਾ ਵਿਆਹ ਸੀ ਮੌਕੇ ਤੇ ਵੱਜ ਗਈ ਭਾਨੀ ਰਹਿ ਗਏ ਸਾਰੇ ਕਰਜ਼ ਅਧੂਰੇ ਬੇਬੇ ਨੇ ਤਾਂ ਹਲੇ ਘਰ ਪਾਣੀ ਵਰਨਾ ਸੀ 😝😭😭😭
ਹੁਣ ਕੱਲੀ ਇਹਦੀ ਬਾਕੀ ਸੀ ਅੱਜ ਪਤਾ ਲੱਗੂ ਆਪਣੇ ਫ਼ੋਰਡ ਵਿੱਚ ਕਿੰਨਾਂ ਜ਼ੋਰ ਆ ☺️
Переглядів 10 тис.Місяць тому
ਹੁਣ ਕੱਲੀ ਇਹਦੀ ਬਾਕੀ ਸੀ ਅੱਜ ਪਤਾ ਲੱਗੂ ਆਪਣੇ ਫ਼ੋਰਡ ਵਿੱਚ ਕਿੰਨਾਂ ਜ਼ੋਰ ਆ ☺️
ਛੋਟੀ ਭੈਣ ਦੀ ਪੰਜੀਰੀ ਅੱਜ ਪਹਿਲੀ ਵਾਰ ਆਪਣੇ ਭਾਣਜੇ ਨੂੰ ਦੇਖਣਾ ਅੱਜ ਤਿੰਨ ਭੈਣਾਂ ਨੇ ਸੁਅੱਬ ਨਾਲ ਕੱਠੀਆਂ ਹੋਣਾ 😍☺️
Переглядів 79 тис.Місяць тому
ਛੋਟੀ ਭੈਣ ਦੀ ਪੰਜੀਰੀ ਅੱਜ ਪਹਿਲੀ ਵਾਰ ਆਪਣੇ ਭਾਣਜੇ ਨੂੰ ਦੇਖਣਾ ਅੱਜ ਤਿੰਨ ਭੈਣਾਂ ਨੇ ਸੁਅੱਬ ਨਾਲ ਕੱਠੀਆਂ ਹੋਣਾ 😍☺️
ਘਰ ਵਿੱਚ ਖੁਸ਼ੀ ਦਾ ਮਾਹੌਲ || ਮੰਮੀ ਜੀ ਭਾਵਕ ਹੋ ਗਏ ਪ੍ਰਮਾਤਮਾ ਨੇ ਇੱਕ ਹੋਰ ਖੁਸ਼ੀ ਝੋਲੀ ਪਾ ਦਿੱਤੀ ✌️🎉😍✌️
Переглядів 63 тис.Місяць тому
ਘਰ ਵਿੱਚ ਖੁਸ਼ੀ ਦਾ ਮਾਹੌਲ || ਮੰਮੀ ਜੀ ਭਾਵਕ ਹੋ ਗਏ ਪ੍ਰਮਾਤਮਾ ਨੇ ਇੱਕ ਹੋਰ ਖੁਸ਼ੀ ਝੋਲੀ ਪਾ ਦਿੱਤੀ ✌️🎉😍✌️
ਬੇਬੇ ਦੇ ਦਾਜ ਵਾਲੇ ਬੈਡ 🥰 ਬੈਡ ਤਾਂ ਟੁੱਟ ਗਏ ਪਰ ਸਗਨਾ ਵਾਲੇ ਗਾਨੇ ਅੱਜ ਵੀ ਪੂਰੇ ਕਾਇਮ ਆ 😄😉😝Jass salina Vlog
Переглядів 13 тис.Місяць тому
ਬੇਬੇ ਦੇ ਦਾਜ ਵਾਲੇ ਬੈਡ 🥰 ਬੈਡ ਤਾਂ ਟੁੱਟ ਗਏ ਪਰ ਸਗਨਾ ਵਾਲੇ ਗਾਨੇ ਅੱਜ ਵੀ ਪੂਰੇ ਕਾਇਮ ਆ 😄😉😝Jass salina Vlog
ਐਦਾਂ ਦੀ ਡਿਜਾਇਨਿਗ ਨਾਲ ਸੂਟ ਹੋਰ ਵੀ ਸੋਹਣੇ ਹੋ ਜਾਂਦੇ ਨੇ ਦੇਖੋ ਬਟੀਕ ਦਾ ਕਮਾਲ 87288-39631
Переглядів 11 тис.Місяць тому
ਐਦਾਂ ਦੀ ਡਿਜਾਇਨਿਗ ਨਾਲ ਸੂਟ ਹੋਰ ਵੀ ਸੋਹਣੇ ਹੋ ਜਾਂਦੇ ਨੇ ਦੇਖੋ ਬਟੀਕ ਦਾ ਕਮਾਲ 87288-39631
ਸਰ੍ਹੋਂ ਕੱਢਣ ਵਾਲਾ ਕੰਮ ਵੀ ਔਖ਼ਾ ਹੀ ਆ 🥺😅 Jass salina Vlog
Переглядів 7 тис.Місяць тому
ਸਰ੍ਹੋਂ ਕੱਢਣ ਵਾਲਾ ਕੰਮ ਵੀ ਔਖ਼ਾ ਹੀ ਆ 🥺😅 Jass salina Vlog
ਬੰਦੇ ਸਾਰੇ ਹੀ ਸ਼ਰੀਫ਼ ਹੁੰਦੇ ਆ ਬੱਸ ਘਰਵਾਲੀਆਂ ਹੀ ਲੜਦੀਆਂ 😅 ਅੱਜ ਜਾ ਰਹੇ ਹਾ ਛੋਟੀ ਸਾਲੀ ਨੂੰ ਮਿਲਣ Jass salna
Переглядів 11 тис.Місяць тому
ਬੰਦੇ ਸਾਰੇ ਹੀ ਸ਼ਰੀਫ਼ ਹੁੰਦੇ ਆ ਬੱਸ ਘਰਵਾਲੀਆਂ ਹੀ ਲੜਦੀਆਂ 😅 ਅੱਜ ਜਾ ਰਹੇ ਹਾ ਛੋਟੀ ਸਾਲੀ ਨੂੰ ਮਿਲਣ Jass salna
Beutifull Handwork Punjabi Suit Special For wedding || Reet Fashion Boutique 87288-39631
Переглядів 7 тис.Місяць тому
Beutifull Handwork Punjabi Suit Special For wedding || Reet Fashion Boutique 87288-39631

КОМЕНТАРІ

  • @subnoorsarao6346
    @subnoorsarao6346 3 години тому

    👍👍👌👌

  • @DaljitSingh-pv3to
    @DaljitSingh-pv3to 4 години тому

    ❤❤❤❤❤😊😊

  • @karmjitkaur5515
    @karmjitkaur5515 5 годин тому

    ਜੱਸਾ ਬੇਟਾ ਜੀ ਵੀਡੀਓ ਬਹੁਤ ਸੋਹਣੀ ਜੀ ਬੇਟਾ ਵੀਡੀਓ ਲੇਟ। ਬਹੁਤ ਪੁੱਤ ਛੇਤੀ ਵੀਡੀਓ ਲੈ ਕੇ ਆਏ ਕਰੋਂ ਸਾਨੂੰ ਬਹੁਤ ਵੇਟ ਰਹਿੰਦੇ ਪੁੱਤਰ ਜੀ ❤❤❤❤

  • @rajpinderkaur-up4qy
    @rajpinderkaur-up4qy 7 годин тому

    Nice jori

  • @lakhvirnagra9431
    @lakhvirnagra9431 8 годин тому

    👍💕

  • @lakhvirnagra9431
    @lakhvirnagra9431 13 годин тому

    Nice couple ❤

  • @user-de7cz2xw8t
    @user-de7cz2xw8t 13 годин тому

    Very nice video as always

  • @pushpinderkaur7584
    @pushpinderkaur7584 14 годин тому

    Nice video

  • @pushpinderkaur7584
    @pushpinderkaur7584 14 годин тому

    Nice

  • @sarbjitdhaliwal5644
    @sarbjitdhaliwal5644 18 годин тому

    Very nice video

  • @soniuppal161
    @soniuppal161 20 годин тому

    Nice video

  • @GurjotSingh-lo1kc
    @GurjotSingh-lo1kc 20 годин тому

    Eh kudi koun aa g manpreet de ke lagdi aa kina de kudi aa manpreet de

  • @dg9358
    @dg9358 20 годин тому

    Ash is happy to have some company to play with otherwise she has only shanky❤❤❤❤❤

  • @SukhwinderSingh-wq5ip
    @SukhwinderSingh-wq5ip 21 годину тому

    ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ਜੀ ❤

  • @user-ix3yc1vg6m
    @user-ix3yc1vg6m 21 годину тому

    Very nice vlog ji

  • @Aman-sekhon
    @Aman-sekhon 21 годину тому

    Very nice 😊

  • @iqvalsingh875
    @iqvalsingh875 21 годину тому

    👌👌

  • @gurinderkaur490
    @gurinderkaur490 21 годину тому

    Verynice ❤❤❤❤❤❤❤❤❤

  • @DaljitSingh-pv3to
    @DaljitSingh-pv3to 22 години тому

    ❤❤❤❤❤❤❤❤❤❤❤❤❤❤❤❤❤

  • @user-bq5hq2rw6x
    @user-bq5hq2rw6x 22 години тому

    Nice puttr j❤❤❤❤❤❤❤❤❤❤❤

  • @DaljitSingh-pv3to
    @DaljitSingh-pv3to 22 години тому

    Very Very nice video ji God bless you all beautiful family members ji Waheguru ji tuhanu hamesa khush ranhn ji ❤❤❤❤❤🎉🎉🎉🎉

  • @VeerpalKaur-rw4ei
    @VeerpalKaur-rw4ei 22 години тому

    Very nice video ji so beautiful suit manpreet didi ji Please Please daily vlog ji 🙏🙏👍👍👌👌😂😂😂

  • @user-wm8sl2ej4h
    @user-wm8sl2ej4h 22 години тому

    Nice video👍👍👍👍👍👍👍👍👍👍👍👍👍👍👍👍👍👍👍👍👍👍

  • @EkamGill-vi5df
    @EkamGill-vi5df День тому

    🎉🎉🎉🎉🎉🎉

  • @user-so9je4wy6u
    @user-so9je4wy6u День тому

    🎉❤🎉❤🎉❤🎉❤🎉

  • @BaljinderKaur-qv3qg
    @BaljinderKaur-qv3qg День тому

    Waheguru ji tusi mehar kro pariwaar

  • @Gurjeetsidhu-oq1gk
    @Gurjeetsidhu-oq1gk День тому

    ❤❤❤❤❤❤❤❤❤❤❤❤❤❤

  • @gaminggurveer6647
    @gaminggurveer6647 День тому

    y je Jodi soni a rabb khush rakhe

  • @jagjitsidhu7151
    @jagjitsidhu7151 День тому

    ❤❤❤

  • @DaljitSingh-pv3to
    @DaljitSingh-pv3to День тому

    Very Very nice Couple Puttg ji ❤❤❤❤❤

  • @ninderpuna6207
    @ninderpuna6207 2 дні тому

    ਬੇਟਾ ਜੀ ਪੰਜਬੀ ਸੁਟਾ ਲਈ ਪੰਜਬੀ ਬਲੋ ਜੀ ਬਾਹਾ ਕਹਿਆ ਕਰੋ ਜੀ

  • @baljeetsharma9892
    @baljeetsharma9892 2 дні тому

    Good❤❤

  • @noorbrar7815
    @noorbrar7815 2 дні тому

    Plz price nall daso

  • @GurpreetSidhu-gc1ct
    @GurpreetSidhu-gc1ct 2 дні тому

    Contact number

  • @rajshardra9600
    @rajshardra9600 2 дні тому

    Very nice blog Raj from uk Nawasher

  • @veerpalkaurdhillonveerpalk3333

    ਦੀ ਦੀ ਜੀ ਤੁਹਾਡੇ ਸੂਟ ਪਾਇਆ ਹੋਇਆ ਹੈ ਇਸ ਦਾ ਰੇਟ ਜ਼ਰੂਰ ਦੱਸਣਾ ❤

  • @GogiBarsat-rg5ft
    @GogiBarsat-rg5ft 3 дні тому

    ਭਰਾਵਾ ਬਰਫ ਪਾ ਬੂਟੇ ਸੂਕ ਜਾਣੇ ਆ

  • @kulbirkaur8361
    @kulbirkaur8361 3 дні тому

    Nice suit beta g

  • @jodhvir4825
    @jodhvir4825 3 дні тому

  • @buntydeepgill7800
    @buntydeepgill7800 3 дні тому

    Very nyc video❤❤❤

  • @surjitkaur1298
    @surjitkaur1298 3 дні тому

    Nice suits

  • @user-de7cz2xw8t
    @user-de7cz2xw8t 3 дні тому

    Nice 👍

  • @SatinderSingh-ft6pb
    @SatinderSingh-ft6pb 3 дні тому

    Nice suit sister

  • @subnoorsarao6346
    @subnoorsarao6346 3 дні тому

    Very nice video

  • @kuldeepkaur3096
    @kuldeepkaur3096 3 дні тому

    ਸੁਟ ਬਹੁਤ ਸੋਹਣੇ ਆ ਕਿਸ ਜਗਾ ਸੇ ਹੇ। ਤੁਹਡੇ ਸੁਟ ਬਹੁਤ ਸੋਹਣੇ ਹਨ ਹਾਜਿ ❤

  • @BaljitKaur-gg6os
    @BaljitKaur-gg6os 3 дні тому

    ਹਲਕਾ ਔਰਿੱਜ ਬਹੁਤ ਸੋਹਣਾ 🙏

  • @Jaswinder-yn5ki
    @Jaswinder-yn5ki 3 дні тому

    In india ,why speake some english words,speak pure punjabi look nice

  • @Eastwestpunjabicooking
    @Eastwestpunjabicooking 3 дні тому

    ਠੀਕ ਕੱਪਾਂ ਕੇ ਪਲਾਈ ਨਵੀਂ ਤੇ Head bird , foot board , ਨਵੇ ਲਵਾ ਕੇ ਪਾਲਿਸ਼ ਕਰ ਕੇ ਨਹੀ ਤਾਂ ਨਵੇਂ show room ਚ ਇੱਕ ਤੇ ਦੂਤਾਂ ਵੀ without boardਦੀਵਾਨ ਜਾ day bed ਵਰਾਡੇ ਚ ਰੱਖ ਲਵੋ। ਨਿਸ਼ਾਨੀ ਬੇਬੇ ਗਾਂ ਦਾਜ ਨਾ ਗਵਾਓ। ਚਾਹੇ ਦੁਗਣੇ ਪੈਸੇ ਲੱਗ ਜਾਣ।

  • @dg9358
    @dg9358 3 дні тому

    All suits designs are very beautiful ❤❤❤

  • @parmjitkaur2020
    @parmjitkaur2020 3 дні тому

    ਤੁਹਾਡਾ ਕਿਹੜਾ ਪਿੰਡ ਹੈ